This is a food-related song by me.
Download Ashraf da Dhaba
Listen online:
Link
Size: 3.71 Megabytes
Format: MP3
Name: Ashraf da Dhaba
Album: Ashraf da Dhaba
O. S.s: Many
Origin: India
Author: Param Siddharth
Cost: 0.00 Rs.
Copyright: © Param Siddharth 2019
Devices: Many
Length: 2 minutes and 32 seconds
Genre: Bollywood
Download Ashraf da Dhaba
Listen online:
Link
Size: 3.71 Megabytes
Format: MP3
Name: Ashraf da Dhaba
Album: Ashraf da Dhaba
O. S.s: Many
Origin: India
Author: Param Siddharth
Cost: 0.00 Rs.
Copyright: © Param Siddharth 2019
Devices: Many
Length: 2 minutes and 32 seconds
Genre: Bollywood
Lyrics (Punjabi):
ਜਨਮ-ਜਨਮ ਤੋਂ ਭੁੱਖਾ ਮੈਂ । ਇੱਟ ਦੇ ਵਾਂਙੂੰ ਸੁੱਕਾ ਮੈਂ ।
ਮੈਂਨੂੰ ਭੁੱਖ ਲੱਗੀ ਹੈ । ਹਾਏ ! ਭੁੱਖ ਲੱਗੀ ਹੈ । ਯਾ ਰੱਬਾ !
ਬਹੁਤ ਹੋ ਗਿਆ ਇੰਤਜ਼ਾਰ, ਹੁਣ ਮੂੰਹ ਵਿੱਚ ਕੁਛ ਮੈਂਨੂੰ ਪਾਨਾ ਹੈ ।
ਚਾਹੀਦਾ ਮੈਂਨੂੰ ਖਾਣਾ ਹੈ । ਅਸ਼ਰਫ਼ ਦੇ ਢਾਬੇ ਜਾਣਾ ਹੈ ।
ਆ ਜਾ, ਕਰੀਏ ਸ਼ੋਰ-ਸ਼ਰਾਬਾ ―
ਇਹ ਹੈ ਅਸ਼ਰਫ਼ ਦਾ ਢਾਬਾ, ਓਏ !
ਆਹਾ ! ਆਹਾ ! ਕਿਆ ਖ਼ੁਸ਼ਬੂ ਹੈ ।
ਮੈਂ ਤਾਂ ਸਮਝ ਗਿਆ, ਅਸ਼ਰਫ਼, ਤੂੰ ਹੈ ।
ਜਦ ਖਾਣ ਦਾ ਦਿਲ ਹੋਇਆ ਨਾਨ-ਪਕੌੜੀ ਤਦ ਆਇਆ ਮੈਂ ਤੇਰੇ ਢਾਬੇ ਤੇ ।
ਖ਼ੁਸ਼ਬੂ ਤੋਂ ਮਦਹੋਸ਼ ਜਹਾਂ, ਅਚਰਜ ਨਹੀਂ ਸ਼ੋਰ-ਸ਼ਰਾਬੇ ਤੇ ।
ਝਟਪਟ ਤੇਰੇ ਨਾਲ ਮਿਲਣ ਲਈ ਛੱਡਕੇ ਦਿੱਲੀ ਦਾ ਲੰਗਰ
ਆਇਆ, ਇੰਤਜ਼ਾਰ ਵਿੱਚ ਰਹਾਂ ਫੁਦਕਦਾ ਜਿਵੇਂ ਫੁਦਕਦਾ ਬੰਦਰ, ਓਏ !
ਜ਼ਰਾ ਛੇਤੀ ਕਰ, ਰੇ ਬਾਬਾ !