Dil Vich

This is an animated folk love song, in the Punjabi language, that I made.

Download Dil Vich

Here is the video:
Link
>
 Size: 5.29 Megabytes

 Format: MP3

 Name: Dil Vich

 Album: Divine Love

 O. S.s: Many

 Origin: India

 Author: Param Siddharth

 Cost: 0.00 Rs.

 Copyright: © Param Siddharth 2018

 Devices: Many

 Length (Audio): 5 minutes and 44 seconds

 Length (Video): 5 minutes and 58 seconds

 Genre: Folk

Lyrics (Punjabi): 

ਦਿਲ ਵਿੱਚ ਆਕੇ ਮੇਰੇ ਵੱਸਣਾ ਤੂੰ । 

ਦਿਲ ਵਿੱਚ ਆਕੇ ਮੇਰੇ ਵੱਸਣਾ । ਵੇ 
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ । 

ਯਾਦ ਤੇਰੀ ਵਿੱਚ ਮੈਂ ਇਕੱਲਾ ਕਵਿਤਾਵਾਂ ਲਿਖਦਾ ਹਾਂ । 
ਬੇਪਰਵਾਹ ਤੈਨੂੰ ਮੰਦਿਰ-ਮੰਦਿਰ ਲੱਭਦਾ ਫਿਰਦਾ ਹਾਂ । 
ਰੱਬ ਤੋਂ ਕਦੀ ਜੇ ਕੁਝ ਮੰਗਣਾ ਵੇ, ਮੈਂ ਤੈਨੂੰ ਮੰਗ ਲੈਣਾ । 

ਪਿਆਰ ਮੇਰਾ ਨਾਲ਼ ਤੇਰੇ ਮੈਂਨੂੰ ਸੱਚਾ ਲੱਗਦਾ ਹੈ । 
ਆ ਜਾ ਨ ਮੇਰੇ ਨੇੜੇ । ਮੈਂਨੂੰ ਅੱਛਾ ਲੱਗਦਾ ਹੈ । 
ਤੂੰ ਹੀ ਮੇਰੀਆਂ ਖੁਸ਼ੀਆਂ ਵੇ, ੧ ਤੂੰ ਹੀ ਮੇਰੀ ਜਾਨ । 

ਬਾਵਰਾ ਇਹ ਮਨ ਮੇਰਾ, ਹੁਣ ਦੱਸ ਮੈਂ ਕੀ ਕਰਾਂ । 
ਨਹੀਂ ਜੀਣਾ, ਮੈਂ ਮਰ ਜਾਣਾ ਬਾਝੋਂ ਤੇਰੇ ਸੱਜਣਾ । 
੧ ਵਾਰੀ ਜੇ ਮੰਗ ਲੈ ਤੂੰ, ਚੰਦ ਤੋੜਕੇ ਲੈ ਆਵਾਂ । 

ਜੀਵਨ ਦੇ ਹਰ ਔਖੇ ਪਲ ਵਿੱਚ ਤੇਰਾ ਹਮਰਾਹੀ, 
ਸੁਣਕੇ ਤੇਰੀ ਬਾਣੀ, ਮੈਂ ਆ ਜਾਵਾਂਗਾ, ਮਾਹੀ ! 
ਹੋਰ ਨਹੀਂ ਕੁਝ ਚਾਹੀਦਾ ਮੈਂਨੂੰ, ਬੱਸ ਪਿਆਰ ਤੇਰਾ, ਸੱਜਣਾ ! 

ਆ ਜਾਵੇ ਜੇ ਨਜ਼ਰਾਂ ਦੇ ਸਾਮ੍ਹਣੇ ਤੂੰ, ਤੈਨੂੰ ਵੇਖ-ਵੇਖ ਨਹੀਓਂ ਥੱਕਣਾ ।